ਏ ਜੋ ਕੰਧਾਂ ਮੇਰੇ ਘਰ ਦੀਆਂ, ਬਸ ਤੈਨੂੰ ਹੀ ਉਡੀਕ ਦੀਆਂ।
ਦਿਨ ਰਾਤ ਹਉਂਕੇ ਭਰ ਦੀਆਂ, ਬਸ ਤੈਨੂੰ ਹੀ ਉਡੀਕ ਦੀਆਂ।
ਮੇਰਾ ਹਮਸਫਰ ਖੋ ਗਿਆ ਏ, ਖਾ ਗਈਆਂ ਨਜਰਾਂ ਸ਼ਰੀਕ ਦੀਆਂ।

ਏਨਾ ਲੇਖਾਂ ਵਿੱਚ ਜੁਦਾਈ ਏ, ਭੋਗਾਂ ਮੱਥੇ ਦੀ ਲੀਕ ਦੀਆਂ।

ਕੋਈ ਆਸ ਕਤਲ ਖੁਲੇਆਮ ਹੋਈ, ਦਿਲ ਦੀਆਂ ਸਧਰਾਂ ਚੀਕ ਦੀਆਂ।

ਕੱਲਾ ਮੈਂ ਹੀ ਸੋਗ ਮਨਾਇਆ ਏ, ਤੂੰ ਲਈਆਂ ਨਾ ਖਬਰਾਂ ਰਫੀਕ ਦੀਆਂ।

ਜਾਂਦੇ ਸੱਜਣਾ ਨੂੰ "ਰਾਜੂ" ਚੁੱਪ ਕਰਾ, ਵਾਟਾਂ ਲੰਮੀਆਂ ਸਿਵਿਆਂ ਤੀਕ ਦੀਆਂ।

****